ਤੰੂ ੳੁਹ ਦੁੱਖ ਜੋ ਮੈਂ ਭੁੱਲਨਾ ਨਹੀਂ ਚਾਹੁੰਦਾ
ਿੲੱਕ ੳੁਹ ਹੰਝੂ ਜੋ ਿਦੱਲ ਡੁੱਲਨਾ ਨਹੀਂ ਚਾਹੁੰਦਾ।
ਨਸੀਬਾਂ ਦੇ ਰੰਗਾਂ ’ਚੋਂ ਅੜੀਏ
ਹੁਣ ਿਕੱਦਾਂ ਕੱਤੇ ਵੇਲੇ ਦੇ ਤੰਦ ਨੀ ਫੜੀਏ।
ਪਰ ਅੱਜ ਵੀ ਨਾਲ ਏ ਸਾਡੇ
ਤੇਰੀ ਸਵੇਰ ਵਰਗੀ ਤਾਜਗੀ
ਖੁਸ਼ਬੂ ‘ਚ ਘੁਲੀ ਮਹਿਕ
ਤੇਰੇ ਬੋਲਾਂ ਦੀ ੳੁਹ ਰਵਾਨਗੀ
ਿਜਵੇਂ ਘਰ ਮੁੜਦੇ ਪੰਛੀਆਂ ਦੀ ਚਹਿਕ।
ਹੁਣ ਵੀ ਯਾਦ ਆੳੁਂਦਾ ਮੈਨੂੰ
ਤੇਰਾ ਬਸੰਤ ਦੇ ਬਗੀਚੇ ਵਾਂਗ ਿਖੜਨਾ
ਕੋਮਲ ਿਜਹੇ ਹੱਥਾਂ ਨਾਲ ਚੁੰਨੀ ਫੜਨਾ
ਜਦੋਂ ਮੈਂ ਤੇਰਾ ਰੂਪ ਤੈਨੰੂ ਦੱਸਣਾ
ਤੇਰਾ ਜਾਨ ਲੇਵਾ ਅਦਾ ਿਵੱਚ ਸੰਗਨਾ।
ਲੰਘੇ ਸਾਲਾਂ ਦੀ ਢੇਰੀ ਤੇ ਬੈਠਕੇ
ਜਦੋਂ ਮੈਂ ਵੇਖਦਾਂ ਸੋਹਣੇ ਫੁੱਲਾਂ ਦੇ ਰੰਗ
ਪਤਾ ਨਹੀ ਿਕੳੁਂ ਯਾਦ ਆ ਜਾਂਦੀਆਂ ਮੈਨੰੂ
ਤੇਰੀਆਂ ਆਦਾਂਵਾ ਤੇਰੇ ਨਖਰੇ
ਤੇ ਤੇਰੇ ਿਮੱਠੇ-ਿਪਆਰੇ ਢੰਗ।
(Translation courtesy of Geeta Sharma Khanna)
Oh!
Beautiful culprit,
The love of my heart.
You are the unforgettable sorrow,
The unsheddable tear of my heart.
How do I snatch from the colors of destiny, my beloved
The strands of times gone by on gossamer wings.
Even today …
Still lingers with me
Your dewy freshness
Along with the aroma
Of your honey soaked words
Like the chirping of birds returning home.
I still remember…
You like a spring garden in bloom,
Holding your scarf with dainty hands,
Feeling deeply shy when I praised your beauty my beloved.
Sitting on the debris of years gone by,
As I view the beautiful colors of flowers,
I don’t know why they come unbidden to my mind…
The beauty of your gestures,
The beauty of your fusses
And all your adorable ways…
Recent Comments